ਰੇਲਵੇ ਟਰੈਕ 'ਤੇ ਕਿਸਾਨ, ਖੱਜਲ-ਖੁਆਰ ਹੋ ਰਹੇ ਲੋਕ
ਪ੍ਰਕਾਸ਼ਿਤ
ਗੰਨੇ ਦੇ ਸਮਰਥਨ ਮੁੱਲ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਜਲੰਧਰ-ਦਿੱਲੀ ਕੌਮੀ ਸੜਕ ਤੇ ਰੇਲ ਟਰੈਕ ’ਤੇ ਧਰਨਾ ਦੇ ਰਹੇ ਹਨ। ਜਿਸ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਤੇ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ।
ਇਸ ਕਾਰਨ ਜਲੰਧਰ ਵਿੱਚ ਟਰੇਨ ਦੀ ਉਡੀਕ ਕਰ ਰਹੇ ਕਈ ਯਾਤਰੀ ਪਰੇਸ਼ਾਨ ਹੋਏ।
ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸਦਫ਼ ਖ਼ਾਨ