ਅਫ਼ਗਾਨਿਸਤਾਨ: ਭਾਰਤ ਲਿਆਂਦੇ ਗਏ ਅਫ਼ਗਾਨ ਲੋਕਾਂ ਨੇ ਕੀਤਾ ਭਾਰਤ ਦਾ ਧੰਨਵਾਦ
ਪ੍ਰਕਾਸ਼ਿਤ
ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨ ਲੋਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਇਨ੍ਹਾਂ ਵਿੱਚ ਅਫ਼ਗਾਨਿਸਤਾਨ ਦੇ ਹਿੰਦੂ, ਸਿੱਖ ਭਾਈਚਾਰੇ ਦੇ ਲੋਕ ਅਤੇ ਉੱਥੇ ਕੰਮ ਕਰਨ ਵਾਲੇ ਕੁਝ ਭਾਰਤੀ ਵੀ ਹਨ।
ਰਿਪੋਰਟ-ANI
ਐਡਿਟ- ਸ਼ਾਹਨਵਾਜ਼