ਅਫਗਾਨਿਸਤਾਨ: ਕਾਬੁਲ ਤੋਂ ਭਾਰਤ ਪਹੁੰਚੇ ਅਫਗਾਨ ਸਿੱਖ MP ਦਾ ਦਰਦ- ਕਿਹਾ ਸਭ ਜ਼ੀਰੋ ਹੋ ਗਿਆ

ਵੀਡੀਓ ਕੈਪਸ਼ਨ, ਜਦੋਂ ਭਾਰਤ ਵਿੱਚ ਪਹੁੰਚ ਕੇ ਅਫ਼ਗਾਨ ਐੱਮ ਨਰਿੰਦਰ ਸਿੰਘ ਖਾਲਸਾ ਰੋਣ ਲੱਗੇ
ਪ੍ਰਕਾਸ਼ਿਤ

ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਨੇ ਅੱਜ ਸਵੇਰੇ ਕਾਬੁਲ ਤੋਂ ਉਡਾਣ ਭਰੀ ਸੀ ਅਤੇ 168 ਯਾਤਰੀਆਂ ਨਾਲ ਭਾਰਤ ਪਹੁੰਚ ਗਿਆ ਹੈ।

ਇਹ ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰ ਫੋਰਸ ਬੇਸ 'ਤੇ ਪਹੁੰਚ ਗਿਆ ਹੈ।

ਅਫ਼ਗਾਨਿਸਤਾਨ ਤੋਂ ਕਈ ਉਡਾਣਾਂ ਵੱਖ-ਵੱਖ ਰਸਤਿਆਂ ਰਾਹੀਂ ਭਾਰਤ ਆ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)