ਦਿੱਲੀ ਦੀਆਂ ਸੜਕਾਂ 'ਤੇ ਪਾਣੀ-ਪਾਣੀ, ਆਵਾਜਾਈ ਪ੍ਰਭਾਵਿਤ

ਵੀਡੀਓ ਕੈਪਸ਼ਨ, ਦਿੱਲੀ ਦੀਆਂ ਸੜਕਾਂ 'ਤੇ ਪਾਣੀ-ਪਾਣੀ, ਆਵਾਜਾਈ ਪ੍ਰਭਾਵਿਤ
ਪ੍ਰਕਾਸ਼ਿਤ

ਰਾਜਧਾਨੀ ਦਿੱਲੀ ਵਿੱਚ ਅੱਜ ਤੜਕੇ ਭਾਰੀ ਮੀਂਹ ਪੈਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਮਿੰਟੋ ਪੁੱਲ ’ਤੇ ਪਾਣੀ ਭਰਨ ਕਾਰਨ ਕੁਝ ਦੇਰ ਟ੍ਰੈਫਿਕ ਵੀ ਰੋਕਣੀ ਪਈ। ਕਨਾਟ ਪਲੇਸ ਵਿੱਚ ਕਈ ਦੁਕਾਨਾਂ ਬਾਹਰ ਪਾਣੀ ਭਰ ਗਿਆ।

ਨੋਇਡਾ ਵਿੱਚ ਵੀ ਮੀਂਹ ਕਾਰਨ ਪ੍ਰਭਾਵ ਨਜ਼ਰ ਆਇਆ।

(ਵੀਡੀਓ - ANI / ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)