DSGMC ਚੋਣਾਂ: ਭ੍ਰਿਸ਼ਟਾਚਾਰ, ਸਿੱਖਿਆ ਲਈ ਤਿੰਨੋਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਕੀ ਦਾਅਵੇ

ਵੀਡੀਓ ਕੈਪਸ਼ਨ, ਡੀਐੱਸਜੀਐੱਮਸੀ ਚੋਣਾਂ: ਭ੍ਰਿਸ਼ਟਾਚਾਰ, ਸਿੱਖਿਆ ਲਈ ਤਿੰਨੋਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਕੀ ਦਾਅਵੇ
ਪ੍ਰਕਾਸ਼ਿਤ

ਡੀਐੱਸਜੀਐੱਮਸੀ ਚੋਣਾਂ ਲਈ 22 ਅਗਸਤ ਨੂੰ ਵੋਟਿੰਗ ਹੋਣ ਜਾ ਰਹੀ ਹੈ। ਡੀਐੱਸਜੀਐੱਮਸੀ ਇੱਕ ਧਾਰਮਿਕ ਅਦਾਰਾ ਹੈ ਜਿਸ ਦੇ ਅਧੀਨ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਕਮੇਟੀ ਵਲੋਂ ਚਲਾਏ ਜਾਂਦੇ ਵਿਦਿਆਕ ਸੰਸਥਾਨ ਤੇ ਸਿਹਤ ਕੇਂਦਰ ਆਉਂਦੇ ਹਨ।

ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ ਤੇ ਤਿੰਨ ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ।

ਇਨ੍ਹਾਂ ਚੋਣਾਂ ਵਿੱਚ ਕੀ ਮੁੱਦੇ ਹਨ ਅਤੇ ਤਿੰਨੇ ਪਾਰਟੀਆਂ ਦਾ ਕੀ ਸਟੈਂਡ ਹੈ।

ਇਸ ਬਾਰੇ ਤਿਨੋਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਭ੍ਰਿਸ਼ਟਾਚਾਰ ਕਿੰਨਾ ਵੱਡਾ ਮੁੱਦਾ ਹੈ।

ਰਿਪੋਰਟ- ਜਸਪਾਲ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)