DSGMC ਚੋਣਾਂ 2021 : ਦਿੱਲੀ ਦੇ ਸਿੱਖ ਆਗੂਆਂ ਤੋਂ ਕੀ ਚਾਹੁੰਦੇ ਹਨ ਲੋਕ
ਪ੍ਰਕਾਸ਼ਿਤ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ 22 ਅਗਸਤ ਨੂੰ ਵੋਟਿੰਗ ਹੋਣ ਜਾ ਰਹੀ ਹੈ।
DSGMC ਇੱਕ ਧਾਰਮਿਕ ਅਦਾਰਾ ਹੈ ਜਿਸ ਦੇ ਅਧੀਨ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਕਮੇਟੀ ਵੱਲੋਂ ਚਲਾਏ ਜਾਂਦੇ ਵਿਦਿਅਕ ਸੰਸਥਾਨ ਤੇ ਸਿਹਤ ਕੇਂਦਰ ਆਉਂਦੇ ਹਨ।
ਇਨ੍ਹਾਂ ਚੋਣਾਂ ਦੇ ਮੁੱਖ ਮੁੱਦਿਆਂ ਬਾਰੇ ਦਿੱਲੀ ਦੇ ਸਿੱਖਾਂ ਨੇ ਰਾਇ ਸਾਂਝੀ ਕੀਤੀ।
(ਰਿਪੋਰਟ- ਜਸਪਾਲ ਸਿੰਘ, ਸ਼ੂਟ-ਉਮੇਸ਼, ਐਡਿਟ- ਰਾਜਨ ਪਪਨੇਜਾ)