ਕਿਸਾਨ ਲੀਡਰ ਨੇ ਸੜ੍ਹਕ 'ਤੇ ਸੁਖਬੀਰ ਤੋਂ ਕਿਹੜੇ ਸਵਾਲ ਪੁੱਛੇ, ਪਰ ਕਿਸਾਨ ਸੰਤੁਸ਼ਟ ਹੋਏ
ਪ੍ਰਕਾਸ਼ਿਤ
ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਿਸਾਨਾਂ ਵਿਚਾਲੇ ਪਹੁੰਚੇ।
ਕਿਸਾਨ ਲੀਡਰ ਹਰਨੇਕ ਸਿੰਘ ਮਹਿਮਾ ਅਤੇ ਸੁਖਬੀਰ ਬਾਦਲ ਵਿਚਾਲੇ ਖੇਤੀ ਕਾਨੂੰਨਾਂ ਬਾਰੇ ਸਵਾਲ ਜਵਾਬ ਹੋ ਰਿਹਾ ਸੀ। ਸੁਖਬੀਰ ਬਾਦਲ 100 ਦਿਨਾਂ ਦੀ ਪੰਜਾਬ ਯਾਤਰਾ ’ਤੇ ਨਿਕਲੇ ਹੋਏ ਹਨ।
ਫਿਰੋਜ਼ਪੁਰ ਦੇ ਹਲਕਾ ਜ਼ੀਰਾ 'ਚ ਯਾਤਰਾ ਦੇ ਪਹਿਲੇ ਕਾਲੀਆਂ ਝੰਡੀਆਂ ਵਿਖਾ ਕੇ ਸੁਖਬੀਰ ਬਾਦਲ ਦਾ ਵਿਰੋਧ ਹੋਇਆ ਸੀ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ)