ਅਫ਼ਗਾਨਿਸਤਾਨ ਸੰਕਟ: ਤਾਲਿਬਾਨ ਦੇ 3 ਵੱਡੇ ਲੀਡਰ ਕੌਣ ਹਨ
ਪ੍ਰਕਾਸ਼ਿਤ
ਤਾਲਿਬਾਨ ਨੇ ਲਗਭਗ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਾਬੁਲ ਵਿੱਚ ਰਾਸ਼ਟਰਪਤੀ ਭਵਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਮੁਲਕ ਛੱਡ ਦਿੱਤਾ ਹੈ। ਅਜਿਹੇ ਵਿੱਚ ਚਰਚਾ ਹੈ ਕਿ ਅਫ਼ਗਾਨਿਸਾਤਨ ਦੀ ਸੱਤਾ ਦੇ ਕੇਂਦਰ ਵਿੱਚ ਕਿਹੜੇ ਤਾਲਿਬਾਨ ਆਗੂ ਹੋਣਗੇ।
ਅਸੀਂ ਇਸ ਵੀਡੀਓ ਵਿੱਚ ਤਾਲਿਬਾਨ ਤਿੰਨ ਮੁੱਖ ਬਾਰੇ ਗੱਲ ਕਰਾਂਗੇ, ਉਹ ਹਨ, ਮੁੱਲਾ ਅਬਦੁਲ ਗਨੀ ਬਰਾਦਰ, ਹਿਬਤੁੱਲਾਹ ਅਖੁੰਦਜ਼ਾਦਾ ਅਤੇ ਸਿਰਾਜੁਦੀਨ ਹੱਕਾਨੀ।
ਐਡਿਟ – ਸਦਫ਼ ਖ਼ਾਨ