ਅਫ਼ਗਾਨਿਸਤਾਨ ’ਚ ਤਾਲਿਬਾਨ: ਕਾਬੁਲ ਉੱਤੇ ਕਬਜ਼ੇ ਮਗਰੋਂ ਕਿਹੋ ਜਿਹਾ ਹੈ ਮਾਹੌਲ
ਪ੍ਰਕਾਸ਼ਿਤ
ਐਤਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਨੇ ਕਬਜਾ ਕਰ ਲਿਆ ਹੈ। ਉਸ ਮਗਰੋਂ ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ ’ਤੇ ਕਾਫੀ ਹਫ਼ੜਾ-ਤਫ਼ੜੀ ਦਾ ਮਾਹੌਲ ਬਣਿਆ ਸੀ।
ਲੋਕ ਕਿਸੇ ਨਾ ਹਾਲ ਵਿੱਚ ਫਲਾਈਟ ਵਿੱਚ ਚੜ੍ਹਨਾ ਚਾਹੁੰਦੇ ਸੀ। ਉੱਧਰ ਤਾਲਿਬਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਲੋਕਾਂ ਦੀਆਂ ਜਿੰਦਗੀਆਂ ਸੁਧਾਰਨ ਲਈ ਕੰਮ ਕਰਨਗੇ।