ਅਫ਼ਗਾਨਿਸਤਾਨ: ਤਾਲਿਬਾਨ ਇਨ੍ਹਾਂ ਲੋਕਾਂ ਨੂੰ 'ਗੱਦਾਰ' ਸਮਝਦੇ ਹਨ
ਪ੍ਰਕਾਸ਼ਿਤ
ਨੈਟੋ ਦੀਆਂ ਫੌਜਾਂ 20 ਸਾਲ ਅਫ਼ਗਾਨਿਸਤਾਨ ਵਿੱਚ ਰਹਿਣ ਮਗਰੋਂ ਦੇਸ਼ ਛੱਡ ਕੇ ਚਲੀਆਂ ਗਈਆਂ ਹਨ।
ਜਿਸ ਕਾਰਨ ਅਫ਼ਗਾਨਿਸਤਾਨ 'ਚ ਸੱਤਾ ਦਾ ਖਲਾਅ ਪੈਦਾ ਹੋ ਗਿਆ। ਇਸ ਗਠਜੋੜ ਲਈ ਕੰਮ ਕਰਨ ਵਾਲੇ ਦੁਭਾਸ਼ੀਏ ਵੀ ਪਿੱਛੇ ਰਹਿ ਗਏ।
ਤਾਲਿਬਾਨ ਅਕਸਰ ਅਜਿਹੇ ਦੁਭਾਸ਼ੀਆਂ ਨੂੰ ਗ਼ੱਦਾਰ ਵਜੋਂ ਵੇਖਦੇ ਹਨ ਅਤੇ ਉਨ੍ਹਾਂ ਨੂੰ ਅਕਸਰ ਧਮਕੀਆਂ ਮਿਲਦੀਆਂ ਹਨ।
ਤਾਲਿਬਾਨ ਨੇ ਬਹੁਤ ਤੇਜ਼ੀ ਨਾਲ ਪੂਰੇ ਦੇਸ਼ ਉੱਪਰ ਕਬਜ਼ਾ ਕੀਤਾ ਹੈ। ਹਜ਼ਾਰਾਂ ਲੋਕ ਘਰ ਛੱਡ ਕੇ ਭੱਜਣ ਨੂੰ ਮਜਬੂਰ ਹਨ।