ਭਾਰਤ ਦੇ 75ਵੇਂ ਅਜ਼ਾਦੀ ਦਿਹਾੜੇ ਮੌਕੇ ਪੰਜਾਬੀ ਕਿਸ ਚੀਜ਼ ਤੋਂ ਅਜ਼ਾਦੀ ਚਾਹੁੰਦੇ ਹਨ

ਵੀਡੀਓ ਕੈਪਸ਼ਨ, ਆਜ਼ਾਦੀ, ਤੁਸੀਂ ਕਿਸ ਚੀਜ਼ ਤੋਂ ਚਾਹੁੰਦੇ ਹੋ?
ਪ੍ਰਕਾਸ਼ਿਤ

ਹਰ ਵਾਰ ਦੇ ਵਾਂਗ ਇਸ ਵਾਰ ਆਜ਼ਾਦੀ ਦਿਹਾੜਾ ਆ ਗਿਆ ਹੈ। ਪਰ ਆਖ਼ਿਰ ਉਹ ਕਿਹੜੀ ਚੀਜ਼ ਹੈ ਜਿਸ ਤੋਂ ਨੌਜਵਾਨ ਆਜ਼ਾਦੀ ਚਾਹੁੰਦੇ ਹਨ?

ਜਾਣੋ ਬਰਨਾਲਾ, ਬਟਾਲਾ ਤੇ ਚੰਡੀਗੜ੍ਹ ਦੇ ਕੁਝ ਨੌਜਵਾਨਾਂ ਤੋਂ ਉਨ੍ਹਾਂ ਲਈ ਆਜ਼ਾਦੀ ਦੇ ਮਾਅਨੇ ਕੀ ਹਨ।

(ਰਿਪੋਰਟ - ਗੁਰਪ੍ਰੀਤ ਸਿੰਘ ਚਾਵਲਾ, ਸੁਖਚਰਨ ਪ੍ਰੀਤ ਅਤੇ ਮਯੰਕ ਮੋਂਗੀਆ )

(ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)