100 ਸਾਲਾ ਬੇਬੇ ਨੂੰ ਡਾਕੀਆ ਹਰ ਮਹੀਨੇ ਨਹਿਰ ਤੇ ਜੰਗਲ ਪਾਰ ਕਰ ਕੇ ਪੈਨਸ਼ਨ ਪਹੁੰਚਾਉਂਦਾ ਹੈ
ਪ੍ਰਕਾਸ਼ਿਤ
ਤਾਮਿਲਨਾਡੂ ਦੇ ਤਿਰੂਨੇਲਵਲੀ ਜ਼ਿਲ੍ਹੇ ਦੇ ਪਿੰਡ ਇੰਜੀਕੁਝੀ ‘ਚ 100 ਸਾਲਾ ਔਰਤ ਨੂੰ ਮਾਲੀ ਮਦਦ ਦੇਣ ਲਈ ਇੱਕ ਡਾਕੀਆ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ, ਇਸ ਦੌਰਾਨ ਉਸ ਦੇ ਰਾਹ ’ਚ ਨਹਿਰ ਵੀ ਆਉਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਹਰ ਮਹੀਨੇ ਡਾਕੀਏ ਨੂੰ ਇਸ ਕੰਮ ਲਈ ਬੋਟ ਮੁਹੱਈਆ ਕਰਵਾਉਂਦਾ ਹੈ ਤਾਂ ਜੋ ਉਹ ਨਹਿਰ ਪਾਰ ਕਰ ਸਕੇ।
(ਰਿਪੋਰਟ- ਪਾਰਥਾ ਸਾਰਥੀ, ਐਡਿਟ- ਜੇਰੀਨ ਸੈਮੁਅਲ)