ਤਾਲਿਬਾਨ ਲੜਾਕਿਆਂ ਦੇ ਮੂੰਹੋ ਸੁਣੋ ਔਰਤਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਰੱਖਦੇ ਹਨ
ਪ੍ਰਕਾਸ਼ਿਤ
ਤਾਲਿਬਾਨ ਦੇ ਕਬਜ਼ੇ ਵਿੱਚ ਨਵੇਂ ਇਲਾਕੇ ਵੀ ਹਨ ਅਤੇ ਹਥਿਆਰ ਵੀ।
ਅਫ਼ਗਾਨਿਸਤਾਨ ਦੇ ਕਈ ਪਰਿਵਾਰ ਡਰ ਹੇਠਾਂ ਜ਼ਿੰਦਗੀ ਬਿਤਾ ਰਹੇ ਹਨ ਤੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾ ਰਹੇ ਹਨ।
ਕਈ ਥਾਂ ‘ਤੇ ਸਕੂਲ ਖੁੱਲ੍ਹੇ ਹਨ ਪਰ ਤਾਲਿਬਾਨ ਦੇ ਕਬਜ਼ੇ ਵਾਲੇ ਕਈ ਇਲਾਕਿਆਂ ਵਿੱਚ ਅਜੇ ਵੀ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਤਾਲਿਬਾਨ ਦੇ ਆਗੂ ਹਾਜੀ ਨੇ ਖ਼ੁਦ ਦੱਸਿਆ ਕਿ ਉਹ ਔਰਤਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਰੱਖਦੇ ਹਨ।
(ਰਿਪੋਰਟ- ਸਿਕੰਦਰ ਕਿਰਮਾਨੀ)