ਵੰਦਨਾ ਕਟਾਰੀਆ: ਮੇਰੇ ਪਿਤਾ ਨੇ ਮੈਨੂੰ ਹਾਕੀ ਖਿਡਾਉਣ ਲਈ ਗਾਂ ਦਾ ਵੱਛਾ ਵੀ ਵੇਚ ਦਿੱਤਾ

ਵੀਡੀਓ ਕੈਪਸ਼ਨ, ਵੰਦਨਾ ਕਟਾਰੀਆ: ਮੇਰੇ ਪਿਤਾ ਨੇ ਮੈਨੂੰ ਹਾਕੀ ਖਿਡਾਉਣ ਲਈ ਗਾਂ ਦਾ ਵੱਛਾ ਵੀ ਵੇਚ ਦਿੱਤਾ
ਪ੍ਰਕਾਸ਼ਿਤ

ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਵੰਦਨਾ ਕਟਾਰੀਆ ਨਾਲ ਖ਼ਾਸ ਗੱਲਬਾਤ। ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉੱਤਰਾਖੰਡ ਦੇ ਹਰੀਦੁਆਰ ਦੀ ਰਹਿਣ ਵਾਲੀ ਹੈ ਵੰਦਨਾ ਕਟਾਰੀਆ। ਵੰਦਨਾ ਨੇ ਆਪਣੇ ਪਿਤਾ, ਖੇਡ ਤੇ ਟੀਮ ਦੀ ਹਾਰ ਮਗਰੋਂ ਆਪਣੇ ਘਰ ਬਾਹਰ ਕਥਿਤ ਜਾਤੀਸੂਚਕ ਨਾਅਰੇਬਾਜ਼ੀ ਬਾਰੇ ਗੱਲਬਾਤ ਕੀਤੀ।

(ਰਿਪੋਰਟ- ਧਰੂਵ ਮਿਸ਼ਰਾ, ਬੀਬੀਸੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)