ਪਾਕਿਸਤਾਨ: ਪੰਜਾਬ ਦਾ ਢੋਲੀ ਕਿਵੇਂ ਮਸ਼ਹੂਰ ਹੋ ਗਿਆ, ਉਸੇ ਤੋਂ ਹੀ ਸੁਣ ਲਵੋ

ਵੀਡੀਓ ਕੈਪਸ਼ਨ, ਪਾਕਿਸਤਾਨ: ਪੰਜਾਬ ਦਾ ਢੋਲੀ ਕਿਵੇਂ ਮਸ਼ਹੂਰ ਹੋ ਗਿਆ, ਉਸੇ ਤੋਂ ਹੀ ਸੁਣ ਲਵੋ
ਪ੍ਰਕਾਸ਼ਿਤ

ਕੁਝ ਸਮਾਂ ਪਹਿਲਾਂ ਲੌਂਗ ਲਾਚੀ ਗਾਣੇ ਤੇ ਢੋਲ ਵਜਾਉਂਦਾ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਖਸ਼ ਨਜ਼ਰ ਆਇਆ ਸੀ। ਇਹ ਵੀਡੀਓ ਵਾਇਰਲ ਵੀ ਹੋ ਗਿਆ। ਢੋਸ ਵਜਾਉਣ ਵਾਲੇ ਸ਼ਖਸ ਦਾ ਨਾਂ ਹੈ ਕਾਮਰਾਨ ਅੱਬਾਸ।

ਵੀਡੀਓ- ਨੋਮਾਨ ਖ਼ਾਨ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)