ਹਰਿਆਣਾ ਦੀ ਇੱਕ ਸਾਲ ਇਸ ਬੱਚੀ ਦਾ ਭਾਰ ਦੋ ਮਹੀਨੇ ਦੇ ਬੱਚੇ ਜਿੰਨਾ ਕਿਉਂ ਰਹਿ ਗਿਆ

ਵੀਡੀਓ ਕੈਪਸ਼ਨ, ਕੋਵਿਡ-19 ਦੌਰਾਨ ਭਾਰਤ ਦੇ ਬੱਚੇ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ
ਪ੍ਰਕਾਸ਼ਿਤ

ਪਿਛਲੇ ਸਾਲ ਮਹਾਮਾਰੀ ਦੇ ਕਹਿਰ ਦੌਰਾਨ ਪੈਦਾ ਹੋਈ ਇੱਕ ਸਾਲ ਦੀ ਸਮਰੀਨ ਦਾ ਭਾਰ ਦੋ ਮਹੀਨੇ ਦੇ ਬੱਚੇ ਤੋਂ ਵੀ ਘੱਟ ਹੈ, ਉੱਤਰ ਭਾਰਤ ਵਿੱਚ ਹਰਿਆਣਾ ਦੇ ਇਸ ਪਿੰਡ ਵਿੱਚ ਲੌਕਡਾਊਨ ਦੌਰਾਨ ਪੌਸ਼ਟਿਕ ਭੋਜਨ ਮਿਲਣਾ ਔਖਾ ਹੋ ਗਿਆ ਸੀ।

ਸਰਕਾਰ ਦੇ ਆਂਗਨਵਾੜੀ ਸੈਂਟਰਾਂ ਨੇ ਗ਼ਰੀਬ ਪਰਿਵਾਰਾਂ ਨੂੰ ਤਾਜ਼ਾ ਭੋਜਨ ਮੁਹੱਈਆ ਕਰਵਾਇਆ ਸੀ ਪਰ ਲੌਕਡਾਊਨ ਦੌਰਾਨ ਇਹ ਸੈਂਟਰ ਕੋਰੋਨਾਵਾਇਰਸ ਦੀ ਲਾਗ ਦੇ ਫੈਲਾਅ ਨੂੰ ਰੋਕਣ ਲਈ ਬੰਦ ਕਰ ਦਿੱਤੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)