ਇਸ ਪੰਜਾਬੀ ਕੁੜੀ ਦੇ ਮੈਡਲ ਵੀ ਖ਼ਾਸ ਹਨ, ਜਿਸ ਨੂੰ ਸਰਕਾਰੀ ਹੱਲਾਸ਼ੇਰੀ ਦੀ ਵੀ ਖਾਸ ਲੋੜ ਹੈ
ਪ੍ਰਕਾਸ਼ਿਤ
ਜਲੰਧਰ ਦੀ ਰਹਿਣ ਵਾਲੀ ਸ਼ਤਰੰਜ ਦੀ ਖਿਡਾਰਨ ਮਲਿਕਾ ਹਾਂਡਾ ਸੁਣ ਅਤੇ ਬੋਲ ਨਹੀਂ ਸਕਦੀ।
ਮਲਿਕਾ ਹਾਂਡਾ ਪੰਜਾਬ ਸਰਕਾਰ ਤੋਂ ਕੋਚ ਅਤੇ ਨੌਕਰੀ ਦੇਣ ਦੀ ਮੰਗ ਕਰ ਰਹੀ ਹੈ। ਮਲਿਕਾ ਹੁਣ ਤੱਕ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ ਤੇ ਮੈਡਲ ਜਿੱਤ ਚੁੱਕੀ ਹੈ।
ਵੀਡੀਓ – ਏਐਨਆਈ, ਐਡਿਟ- ਸਦਫ਼ ਖ਼ਾਨ