ਟੋਕੀਓ ਓਲੰਪਿਕ ’ਚ ਗੋਲਡ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਸੰਘਰਸ਼ ਵੇਲੇ ਮਿਲਿਆ ਸੀ ਕਿਸ ਦਾ ਸਾਥ
ਪ੍ਰਕਾਸ਼ਿਤ
ਦੁਨੀਆ ਅੱਜ ਨੀਰਜ ਚੋਪੜਾ ਦੇ ਨਾਂ ਨੂੰ ਜਾਣਦੀ ਹੈ, ਪਰ ਜਦੋਂ ਨੀਰਜ ਸ਼ੁਰੂਆਤ ਕਰ ਰਿਹਾ ਸੀ, ਉਸ ਵੇਲੇ ਉਨ੍ਹਾਂ ਨੂੰ ਕਿਸ ਦਾ ਸਾਥ ਮਿਲਿਆ?
ਉਨ੍ਹਾਂ ਨੇ ਹੋਰ ਖੇਡਾਂ ਨਾਲੋਂ ਜੈਵਲਿਨ ਦੀ ਚੋਣ ਕਿਉਂ ਕੀਤੀ?
ਜੈਵਲਿਨ ਸੁੱਟਣ ਦੀ ਖੇਡ ਵਿੱਚ ਸਭ ਤੋਂ ਮਹੱਤਵਪੂਰਨ ਕੀ ਹੈ ਅਤੇ ਨੀਰਜ ਨੂੰ ਚੈਂਪੀਅਨ ਬਣਨ ਵਿੱਚ ਕਿਸ ਤੋਂ ਮਦਦ ਮਿਲੀ? ਅਤੇ ਇਸ ਲੰਬੇ ਵਾਲਾਂ ਦਾ ਰਾਜ਼ ਕੀ ਹੈ, ਜਿਸ ਨੂੰ ਉਨ੍ਹਾਂ ਨੇ ਓਲੰਪਿਕ ਤੋਂ ਠੀਕ ਪਹਿਲਾਂ ਕੱਟ ਲਿਆ ਸੀ?
ਵੀਡੀਓ: ਸੂਰਯਾਂਸ਼ੀ ਪਾਂਡੇ ਅਤੇ ਪਿਯੂਸ਼ ਨਾਗਪਾਲ