ਨੀਰਜ ਚੋਪੜਾ ਦੇ ਗੋਲਡ ਲਈ ਦੇਸ ਦੇ ਵੱਖ-ਵੱਖ ਹਿੱਸੇ ਵਿੱਚ ਇੰਝ ਮਨਾਇਆ ਗਿਆ ਜਸ਼ਨ

ਵੀਡੀਓ ਕੈਪਸ਼ਨ, ਨੀਰਜ ਚੋਪੜਾ ਲਈ ਪੂਰੇ ਦੇਸ਼ ਇਸ ਤਰ੍ਹਾਂ ਹੋ ਰਿਹਾ ਹੈ ਜਸ਼ਨ
ਪ੍ਰਕਾਸ਼ਿਤ

ਓਲੰਪਿਕ ਖੇਡਾਂ ’ਚ ਨੀਰਜ ਚੋਪੜਾ ਨੇ ਭਾਰਤ ਨੂੰ ਗੋਲਡ ਮੈਡਲ ਦਵਾਇਆ ਹੈ।

ਪੂਰੇ ਦੇਸ਼ ਵਿੱਚ ਇਸ ਵੇਲੇ ਇਸ ਜਿੱਤ ਨੂੰ ਲੈ ਕੇ ਜਸ਼ਨ ਦਾ ਮਾਹੌਲ ਹੈ। ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਜਸ਼ਨ ਦੇਖਣ ਨੂੰ ਮਿਲਿਆ।

ਅੰਬਾਲਾ ‘ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਭੰਗੜਾ ਪਾਉਂਦੇ ਨਜ਼ਰ ਆਏ।

(ਵੀਡੀਓ- ਸਤ ਸਿੰਘ/ANI ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)