ਨੀਰਜ ਨੇ ਗੋਲਡ ਜਿੱਤ ਕੇ ਮਿਲਖਾ ਸਿੰਘ ਦੀ ‘ਇੱਛਾ’ ਪੂਰੀ ਕੀਤੀ
ਪ੍ਰਕਾਸ਼ਿਤ
ਨੀਰਜ ਚੋਪੜਾ ਨੇ ਜੈਵਲੀਨ ਥ੍ਰੋਅ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਹੈ। ਇਹ ਭਾਰਤ ਦਾ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਪਹਿਲਾ ਮੈਡਲ ਹੈ।
ਬਜਰੰਗ ਪੂਨੀਆ ਟੋਕੀਓ ਓਲੰਪਿਕ ਵਿੱਚ ਬ੍ਰੌਜ਼ ਜਿੱਤ ਲਿਆ ਹੈ। ਬਜਰੰਗ ਨੇ ਬ੍ਰੌਂਜ਼ ਮੈਡਲ ਵਿੱਚ ਕਜਾਕਿਸਤਾਨ ਦੇ ਭਲਵਾਨ ਨੂੰ ਹਰਾਇਆ ਹੈ।
ਖੇਡ ਪੱਤਰਕਾਰ ਤੇ ਵਿਸ਼ਲੇਸ਼ਕ ਸੌਰਭ ਦੁੱਗਲ ਦੱਸ ਰਹੇ ਹਨ ਇਹ ਜਿੱਤ ਕਿਸ ਤਰ੍ਹਾਂ ਦੀ ਰਹੀ।
(ਸ਼ੂਟ- ਮਯੰਕ ਮੋਂਗੀਆ, ਐਡਿਟ- ਸਦਫ਼ ਖ਼ਾਨ)