ਨੀਰਜ ਚੋਪੜਾ ਨੇ ਓਲੰਪਿਕ 'ਚ ਦਵਾਇਆ ਗੋਲਡ, ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ

ਵੀਡੀਓ ਕੈਪਸ਼ਨ, ਨੀਰਜ ਚੋਪੜਾ ਨੇ ਓਲੰਪਿਕ 'ਚ ਦਵਾਇਆ ਗੋਲਡ
ਪ੍ਰਕਾਸ਼ਿਤ

ਨੀਰਜ ਚੋਪੜਾ ਨੇ ਜੈਵਲੀਨ ਥ੍ਰੋਅ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਹੈ। ਇਹ ਉਨ੍ਹਾਂ ਦਾ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਪਹਿਲਾ ਮੈਡਲ ਹੈ।

ਟੋਕੀਓ ਓਲੰਪਿਕ ਦੌਰਾਨ ਅਥਲੈਟਿਕਸ 'ਚ ਜਿੰਨ੍ਹਾਂ ਖਿਡਾਰੀਆਂ ਤੋਂ ਤਮਗੇ ਜਿੱਤਣ ਦੀ ਉਮੀਦ ਰਹੀ ਹੈ, ਉਨ੍ਹਾਂ 'ਚ ਨੀਰਜ ਚੋਪੜਾ ਦਾ ਵੀ ਨਾਂਅ ਆਉਂਦਾ ਹੈ।

ਪਿਛਲੇ ਕੁਝ ਸਾਲਾਂ 'ਚ ਜੈਵਲਿਨ ਥ੍ਰੋਅਰ ਯਾਨਿ ਨੇਜ਼ਾ ਸੁੱਟਣ 'ਚ ਨੀਰਜ ਨੇ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)