ਓਲੰਪਿਕ ਖੇਡਾਂ ਟੋਕੀਓ 2020: ਮਹਿਲਾ ਹਾਕੀ ਟੀਮ ਦੀ ਹਾਰ ਮੈਡਲ ਤੋਂ ਘੱਟ ਕਿਉਂ ਨਹੀਂ, ਇਸ ਮੁਕਾਬਲੇ ਦੇ ਮਾਅਨੇ ਕੀ
ਪ੍ਰਕਾਸ਼ਿਤ
ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਈ। ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਬ੍ਰਿਟੇਨ ਖਿਲਾਫ ਖੇਡ ਰਹੀ ਸੀ। ਭਾਰਤ ਲਈ ਦੋ ਗੋਲ ਗੁਰਜੀਤ ਕੌਰ ਨੇ ਤੇ ਇੱਕ ਵੰਦਨਾ ਕਟਾਰੀਆ ਨੇ ਕੀਤਾ। ਖੇਡ ਪੱਤਰਕਾਰ ਸੌਰਭ ਦੁੱਗਲ ਦਾ ਵਿਸ਼ਲੇਸ਼ਣ।
ਸ਼ੂਟ - ਮਯੰਕ ਮੋਂਗੀਆ, ਐਡਿਟ- ਰਾਜਨ ਪਪਨੇਜਾ
ਇਹ ਵੀ ਪੜ੍ਹੋ: