ਓਲੰਪਿਕ ਖੇਡਾਂ ਟੋਕੀਓ 2020: ਭਾਰਤੀ ਹਾਕੀ ਟੀਮ ਦੇ ਹਾਰਨ ਮਗਰੋਂ ਖਿਡਾਰਨਾਂ ਦੇ ਮਾਪੇ ਕੀ ਕਹਿੰਦੇ

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਭਾਰਤੀ ਹਾਕੀ ਟੀਮ ਦੇ ਹਾਰਨ ਮਗਰੋਂ ਖਿਡਾਰਨਾਂ ਦੇ ਮਾਪੇ ਕੀ ਕਹਿੰਦੇ
ਪ੍ਰਕਾਸ਼ਿਤ

ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਈ। ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਬ੍ਰਿਟੇਨ ਖਿਲਾਫ ਖੇਡ ਰਹੀ ਸੀ। ਗੁਰਜੀਤ ਕੌਰ, ਸਵਿਤਾ ਪੂਨੀਆ, ਨਿਸ਼ਾ ਵਾਰਸੀ, ਨਵਜੋਤ ਕੌਰ, ਰਾਣੀ ਦੇ ਪਰਿਵਾਰ ਕੀ ਬੋਲੇ

ਰਿਪੋਰਟ- ਰਵਿੰਦਰ ਸਿੰਘ ਰੌਬਿਨ, ਪ੍ਰਭੂ ਦਿਆਲ, ਕਮਲ ਸੈਣੀ, ਸਰਬਜੀਤ ਧਾਲੀਵਾਲ, ਸਲਮਾਨ ਰਾਵੀ

ਐਡਿਟ- ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)