ਸਵਿਤਾ ਪੂਨੀਆ: ਜਦੋਂ ਲੋਕਾਂ ਦੀਆਂ ਗੱਲਾਂ ਸਹਿ ਕੇ ਵੀ ਧੀ ਨੂੰ ਖੇਡਾਂ ਲਈ ਹੱਲਾਸ਼ੇਰੀ ਦਿੰਦੀ ਰਹੀ ਬਿਮਾਰ ਮਾਂ
ਪ੍ਰਕਾਸ਼ਿਤ
ਸਿਰਸਾ ਦੀ ਰਹਿਣ ਵਾਲੀ ਸਵਿਤਾ ਪੂਨੀਆ ਭਾਰਤੀ ਹਾਕੀ ਟੀਮ ਵਿੱਚ ਗੋਲਕੀਪਰ ਹੈ। ਓਲੰਪਿਕ ਵਿੱਚ ਉਸ ਦੇ ਪ੍ਰਦਰਸ਼ਨ ਤੇ ਇੱਥੋਂ ਤੱਕ ਪਹੁੰਚਣ ਦੇ ਸੰਘਰਸ਼ ਬਾਰੇ ਉਸ ਦੇ ਮਾਪੇ ਗੱਲ ਕਰ ਰਹੇ ਹਨ।
ਰਿਪੋਰਟ- ਪ੍ਰਭੂ ਦਿਆਲ, ਐਡਿਟ- ਸਦਫ਼ ਖ਼ਾਨ