ਲਿਬਨਾਨ: ਇੱਕ ਸਾਲ ਬਾਅਦ ਵੀ ਬੇਰੂਤ ਧਮਾਕਾ ਕਿਵੇਂ ਲੋਕਾਂ ਨੂੰ ਡਰਾ ਰਿਹਾ ਹੈ
ਪ੍ਰਕਾਸ਼ਿਤ
ਬੇਰੂਤ ਧਮਾਕੇ ਨੂੰ ਇੱਕ ਸਾਲ ਹੋ ਗਏ ਹਨ। ਘਰ ਤੇ ਇਮਾਰਤਾਂ ਮੁੜ ਉਸਰ ਗਈਆਂ ਹਨ ਪਰ ਕਈ ਅਜੇ ਵੀ ਸਦਮੇ ਵਿੱਚ ਹਨ। ਲਿਬਨਾਨ ਨੇ 1975 ਤੋਂ 15 ਸਾਲ ਤੱਕ ਖਾਨਾਜੰਗੀ ਦੇਖੀ ਹੈ।
ਇਸ ਵਿੱਚ ਇੱਕ ਲੱਖ 20 ਹਜ਼ਾਰ ਮੌਤਾਂ ਹੋਈਆਂ ਤੇ 10 ਲੱਖ ਲੋਕ ਬੇਘਰ ਹੋ ਗਏ। ਪਿਛਲੇ ਸਾਲ ਧਮਾਕੇ ਕਾਰਨ 3 ਲੱਖ ਲੋਕਾਂ ਦਾ ਉਜਾੜਾ ਹੋਇਆ।