ਓਲੰਪਿਕ ਖੇਡਾਂ ਟੋਕੀਓ 2020: ਰਵੀ ਦਹੀਆ ਦਾ ਕਿਹੜਾ ਦਾਅ ਉਨ੍ਹਾਂ ਨੂੰ ਮੈਡਲ ਜਿਤਵਾ ਗਿਆ
ਪ੍ਰਕਾਸ਼ਿਤ
ਰਵੀ ਦਹੀਆ ਟੋਕੀਓ ਓਲੰਪਿਕ ਵਿੱਚ 57 ਕਿਲੋਗ੍ਰਾਮ ਫਰੀ ਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚ ਗਏ ਹਨ।
ਉਨ੍ਹਾਂ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੇ ਨੂਰਇਸਲਾਮ ਸਨਾਯੇਵ ਨੂੰ ਹਰਾ ਕੇ ਭਾਰਤ ਲਈ ਸਿਲਵਰ ਮੈਡਲ ਪੱਕਾ ਕਰ ਲਿਆ ਹੈ। ਉਨ੍ਹਾਂ ਦੀ ਖੇਡ ਬਾਰੇ ਵਿਸ਼ਲੇਸ਼ਣ ਕਰ ਰਹੇ ਹਨ ਖੇਡ ਪੱਤਰਕਾਰ ਸੌਰਭ ਦੁੱਗਲ।
ਰਿਪੋਰਟ- ਮੇਯੰਕ ਮੋਂਗੀਆ