ਟੋਕੀਓ ਉਲੰਪਿਕ 'ਚ ਖੇਡ ਰਹੀ ਮਹਿਲਾ ਹਾਕੀ ਟੀਮ ਨੂੰ 'ਚੱਕ ਦੇ ਇੰਡੀਆ' ਫਿਲਮ ਦੇ ਸਿਤਾਰਿਆਂ ਦਾ ਸੁਨੇਹਾ
ਪ੍ਰਕਾਸ਼ਿਤ
ਭਾਰਤੀ ਮਹਿਲਾ ਹਾਕੀ ਟੀਮ ਬੁੱਧਵਾਰ ਨੂੰ ਟੋਕੀਓ ਓਲੰਪਿਕ ’ਚ ਸੈਮੀਫਾਈਨਲ ਮੈਚ ਖੇਡੇਗੀ।
ਕੁਆਟਰ ਫਾਈਨਲ 'ਚ ਆਸਟਰੇਲੀਆ ਨੂੰ ਹਰਾਉਣ ਵਾਲੀ ਇਸ ਟੀਮ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਜਿੱਤ ਨੂੰ ਹਿੰਦੀ ਫਿਲਮ 'ਚੱਕ ਦੇ ਇੰਡੀਆ' ਅਤੇ ਉਸਦੀ ਕਹਾਣੀ ਨਾਲ ਵੀ ਜੋੜ ਕੇ ਵੇਖਿਆ ਗਿਆ।
ਇਸ ਫਿਲਮ 'ਚ ਹਾਕੀ ਖਿਡਾਰੀਆਂ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨਾਲ ਗੱਲਬਾਤ।
ਵੀਡੀਓ- ਸੁਪ੍ਰਿਆ ਸੋਗਲੇ
ਇਹ ਵੀ ਪੜ੍ਹੋ: