ਮੀਰਾਬਾਈ, ਮੈਡਲ ਤੇ ਖੁਸ਼ੀਆਂ – ਕਦੇ ਖੇਡ ਛੱਡਣ ਬਾਰੇ ਵੀ ਸੋਚ ਲਿਆ ਸੀ
ਪ੍ਰਕਾਸ਼ਿਤ
ਟੋਕੀਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਮੈਡਲ ਲਿਆਉਣ ਵਾਲੀ ਮੀਰਾਬਾਈ ਚਾਨੂ ਨੇ 2018 ਵਿੱਚ ਵੇਟਲਿਫਟਿੰਗ ਛੱਡਣ ਬਾਰੇ ਕਿਉਂ ਸੋਚ ਲਿਆ ਸੀ? ਵੇਟਲਿਫਟਿੰਗ ਛੱਡਣ ਦੀ ਹਾਲਤ ਤੋਂ ਇਸ ਵਾਰ ਸਿਲਵਰ ਮੈਡਲ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਹੈ?
ਕੀ ਇਸ ਕਹਾਣੀ ਵਿੱਚ ਸਿਰਫ਼ ਕਾਮਯਾਬੀ ਦੀ ਇਬਾਰਤ ਲਿਖੀ ਹੈ, ਜਾਂ ਉਸ ਕਾਮਯਾਬੀ ਤੋਂ ਪਹਿਲਾਂ ਦੀ ਅਸਫ਼ਲਤਾ, ਹਤਾਸ਼ਾ, ਦੁੱਖ ਅਤੇ ਹੰਝੂਆਂ ਬਾਰੇ ਵੀ ਕਿਸੇ ਨੂੰ ਪਤਾ ਹੈ?
(ਵੀਡੀਓ – ਸੁਰਿਆਂਸ਼ੀ ਪਾਂਡੇ ਅਤੇ ਦੇਵਾਸ਼ੀਸ਼ ਕੁਮਾਰ, ਇੰਫ਼ਾਲ ਤੋਂ)