ਪਾਣੀ ਨਾਲ ਭਰਿਆ ਪੰਜਾਬ ਦਾ ਇਹ ਇਲਾਕਾ ਹੁਣ ਕਿਸ਼ਤਿਆਂ ਦੇ ਸਹਾਰੇ ਹੈ

ਵੀਡੀਓ ਕੈਪਸ਼ਨ, ਪਾਣੀ ਨਾਲ ਭਰਿਆ ਪੰਜਾਬ ਦਾ ਇਹ ਇਲਾਕਾ, ਔਰਤਾਂ ਤੋਂ ਸੁਣੋ ਹਾਲ
ਪ੍ਰਕਾਸ਼ਿਤ

ਸੰਗਰੂਰ ਜ਼ਿਲ੍ਹੇ ਦੇ ਘੱਗਰ ਦਰਿਆ ਨੇੜਲੇ ਕਸਬਾ ਮੂਨਕ ‘ਚ ਮੀਂਹ ਦੇ ਪਾਣੀ ਨੇ ਖੇਤਾਂ, ਡੰਗਰਾਂ ਤੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।

ਲੰਘੇ ਲਗਭਗ ਚਾਰ ਦਿਨਾਂ ਤੋਂ ਮੂਨਕ ਦਾ ਸੰਪਰਕ ਨੇੜਲੇ ਪਿੰਡਾਂ ਤੋਂ ਟੁੱਟ ਗਿਆ ਹੈ। ਕਿਸ਼ਤੀ ਦਾ ਸਹਾਰਾ ਲੈ ਕੇ ਲੋਕ ਲੋੜ ਵੇਲੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾ ਰਹੇ ਹਨ।

(ਰਿਪੋਰਟ- ਸੁਖਚਰਨ ਪ੍ਰੀਤ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)