ਅਮਰੀਕਾ ’ਚ ਦਸਤਾਰੀ ਸਿੱਖਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ, ਇਸ ਬਾਰੇ ਅੰਬੈਸਡਰ ਨੇ ਕੀ ਕਿਹਾ
ਪ੍ਰਕਾਸ਼ਿਤ
ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ-ਅਮਰੀਕਾ ਭਾਈਵਾਲੀ ਕਿਸ ਰਸਤੇ ਜਾ ਰਹੀ ਹੈ।
ਭਾਰਤੀ, ਖ਼ਾਸ ਤੌਰ ’ਤੇ ਦਸਤਾਰ ਬੰਨਣ ਵਾਲੇ ਸਿੱਖਾਂ ਨੂੰ ਸ਼ਰਾਰਤੀ ਅਨਸਰ ਨਿਸ਼ਾਨਾ ਨਾ ਬਣਾਉਣ, ਇਸ ਬਾਰੇ ਵੀ ਸੰਧੂ ਨੇ ਦੱਸਿਆ।
(ਰਿਪੋਰਟ - ਰਵਿੰਦਰ ਸਿੰਘ ਰੋਬਿਨ, ਐਡਿਟ- ਸਦਫ਼ ਖ਼ਾਨ)