ਟੋਕੀਓ ਓਲੰਪਿਕ: ਆਪਣੇ ਹੀ ਘਰ 'ਚ ਜਪਾਨ ਨੂੰ ਭਾਰਤੀ ਹਾਕੀ ਟੀਮ ਨੇ ਕਿਵੇਂ ਹਰਾਇਆ
ਪ੍ਰਕਾਸ਼ਿਤ
ਓਲੰਪਿਕ ਵਿੱਚ ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੇ ਜਪਾਨ ਨੂੰ 5-3 ਨਾਲ ਮਾਤ ਦੇ ਦਿੱਤੀ ਹੈ।
ਖੇਡ ਪੱਤਰਕਾਰ ਸੌਰਭ ਦੁੱਗਲ ਦੱਸ ਰਹੇ ਹਨ ਕਿਵੇਂ ਜਪਾਨ ਦੀ ਟੀਮ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਭਾਰਤੀ ਹਾਕੀ ਟੀਮ ਨੇ ਹਰਾਇਆ।
(ਸ਼ੂਟ -ਮਯੰਕ ਮੋਂਗੀਆ, ਐਡਿਟ- ਸਦਫ਼ ਖ਼ਾਨ)