ਬ੍ਰਾਜ਼ੀਲ ਵਿੱਚ ਵਧੇਰੇ ਗਰਭਵਤੀ ਔਰਤਾਂ ਦੀ ਮੌਤ ਕਿਉਂ ਹੋ ਰਹੀ ਹੈ
ਪ੍ਰਕਾਸ਼ਿਤ
ਕੋਵਿਡ ਦਾ ਗਰਭਵਤੀ ਔਰਤਾਂ 'ਤੇ ਕਹਿਰ ਬਰਸ ਰਿਹਾ ਹੈ। 2021 ਦੌਰਾਨ ਬ੍ਰਾਜ਼ੀਲ ਵਿੱਚ ਕੋਵਿਡ ਕਾਰਨ 1,000 ਗਰਭਵਤੀ ਔਰਤਾਂ ਦੀ ਮੌਤ ਹੋ ਗਈ ਹੈ।
ਬੱਚਾ-ਵਾਰਡ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਨਾਲ ਭਰੇ ਹੋਏ ਹਨ।
ਡਾ. ਪਸਾਰੀਨ੍ਹੋ ਨੇ ਉਨ੍ਹਾਂ ਔਰਤਾਂ ਲਈ ਦੇਸ਼ ਦਾ ਪਹਿਲਾ ICU ਖੁੱਲ੍ਹਵਾਉਣ ਵਿੱਚ ਮਦਦ ਕੀਤੀ ਹੈ।