ਜੁੱਤੀਆਂ ਗੰਢਦਾ ਪੰਜਾਬੀ ਲੇਖਕ, ਸਮਾਜ ਨੂੰ ਗੰਢਣ ਦੇ ਸੁਪਨੇ ਵੇਖਦਾ

ਵੀਡੀਓ ਕੈਪਸ਼ਨ, ਜੁੱਤੀਆਂ ਗੰਢਦਾ ਪੰਜਾਬੀ ਲੇਖਕ, ਸਮਾਜ ਨੂੰ ਗੰਢਣ ਦੇ ਸੁਪਨੇ ਵੇਖਦਾ
ਪ੍ਰਕਾਸ਼ਿਤ

ਹੁਸ਼ਿਆਰਪੁਰ ਦੇ ਦਵਾਰਕਾ ਭਾਰਤੀ ਜੁੱਤੀਆਂ ਦੀ ਦੁਕਾਨ ਚਲਾਉਣ ਦੇ ਨਾਲ-ਨਾਲ ਲਿਖਣ ਦਾ ਵੀ ਸ਼ੌਕ ਰਖਦੇ ਹਨ। ਉਨ੍ਹਾਂ ਵੱਲੋਂ ਲਿਖੀ ਗਈ ਇੱਕ ਕਵਿਤਾ ਨੂੰ ਇਗਨੋ ਯੂਨੀਵਰਸਿਟੀ ਵਿੱਚ M.A ਦੇ ਸਲੈਬਸ ’ਚ ਵੀ ਰੱਖਿਆ ਗਿਆ ਹੈ।

ਦਵਾਰਕਾ ਭਾਰਤੀ ਦੀ ਸਵੈਜੀਵਨੀ ‘ਮੋਚੀ’ ਦਾ ਕੁਝ PHD ਵਿਦਿਆਰਥੀਆਂ ਨੇ ਆਪਣੇ ਥੀਸਸ ਵਿੱਚ ਜ਼ਿਕਰ ਵੀ ਕੀਤਾ ਹੈ। ਦਵਾਰਕਾ ਭਾਰਤੀ ਵੱਲੋਂ ਲਿਖੇ ਲੇਖਾਂ ਅਤੇ ਕਵਿਤਾਵਾਂ ਨੂੰ ਪੰਜਾਬ ਦੇ ਮਸ਼ਹੂਰ ਲੇਖਕ ਦੇਸਰਾਜ ਕਾਲੀ ਕਿਵੇਂ ਦੇਖਦੇ ਹਨ।

ਰਿਪੋਰਟ- ਪ੍ਰਦੀਪ ਪੰਡਿਟ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)