ਪਾਕਿਸਤਾਨੀ ਕੁੜੀ ਜੋ ਕਲਾਕਾਰੀ ਵਿੱਚ ਮਾਹਰ, ਪਿਓ ਲਈ ਬਣੀ 'ਪੁੱਤਰ'
ਪ੍ਰਕਾਸ਼ਿਤ
ਸਮਰੀਨ ਸੋਲੰਕੀ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਮੋਹਨਜੋਦਾੜੋ ਨੇੜੇ ਰਹਿੰਦੀ ਹੈ। ਉਹ ਮਿੱਟੀ ਨਾਲ ਮੂਰਤੀਆਂ ਅਤੇ ਗਹਿਣੇ ਤਰਾਸ਼ਦੀ ਹੈ।
ਸਮਰੀਨ ਮੁਤਾਬਕ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਦੇ ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੈ। ਸਮਰੀਨ ਦੀਆਂ ਪੰਜ ਭੈਣਾਂ ਹੋਰ ਹਨ।