ਟੋਕੀਓ ਓਲੰਪਿਕ 2020 : ਓਲੰਪਿਕ ਮੇਜ਼ਬਾਨੀ ਕਰਨ ਵਿੱਚ ਕਿੰਨਾ ਪੈਸਾ ਖਰਚ ਹੁੰਦਾ ਹੈ
ਪ੍ਰਕਾਸ਼ਿਤ
ਓਲੰਪਿਕ ਲਈ ਤਿਆਰੀ ਕਰਨਾ ਮੇਜ਼ਬਾਨ ਸ਼ਹਿਰਾਂ ਲਈ ਭਾਰੀ ਕੰਮ ਹੈ। ਬਹੁਤ ਸਾਰੀ ਯੋਜਨਾ, ਨਿਰਮਾਣ ਕਾਰਜ ਅਤੇ ਪ੍ਰਬੰਧ ਕਰਨਾ ਪੈਂਦਾ ਹੈ। ਇਸ ਉੱਤੇ ਖਰਚਾ ਵੀ ਬਹੁਤ ਹੁੰਦਾ ਹੈ। ਪਰ ਓਲੰਪਿਕ ਦੀ ਮੇਜ਼ਬਾਨੀ ਕਰਨ ਨਾਲ ਕੁਝ ਮਿਲਦਾ ਵੀ ਹੈ?