ਕਿਸਾਨਾਂ ਦੀ ਸੰਸਦ ’ਚ ਪੁੱਜੀ ਅਦਾਕਾਰਾ ਗੁਲ ਪਨਾਗ ਕਿਸਾਨ ਅੰਦੋਲਨ ਬਾਰੇ ਕੀ ਰਾਇ ਰੱਖਦੀ ਹੈ
ਪ੍ਰਕਾਸ਼ਿਤ
ਕਿਸਾਨਾਂ ਦੀ ਸੰਸਦ ਦੌਰਾਨ ਮਹਿਲਾਵਾਂ ਦੀ ਭਾਗੀਦਾਰੀ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਅਦਾਕਾਰਾ ਗੁਲ ਪਨਾਗ ਵੀ ਪੁੱਜੇ।
ਅਦਾਕਾਰਾ ਗੁਲ ਪਨਾਗ ਨਾਲ ਇਸ ਬਾਬਤ ਖਾਸ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨੇ।