You’re viewing a text-only version of this website that uses less data. View the main version of the website including all images and videos.
ਉਹ ਭੈਣ ਜਿਸਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਵੱਡੇ ਭਰਾ ਨੂੰ ਪੜ੍ਹਾਇਆ
ਪ੍ਰਕਾਸ਼ਿਤ
ਅੰਬਾਲਾ ਵਿੱਚ ਵੱਡੇ ਭਰਾ ਦੀ ਪੜ੍ਹਾਈ ਜਾਰੀ ਰੱਖਣ ਲਈ 17 ਸਾਲ ਦੀ ਉਮਰ ਤੋਂ ਹੀ ਅਮਰਜੀਤ ਟ੍ਰੈਕਟਰ ਚਲਾ ਰਹੀ ਹੈ।
ਖੇਤੀਬਾੜੀ ਕਰਦੀ ਅਮਰਜੀਤ ਕੌਰ ਨੂੰ ‘ਲੇਡੀ ਫਾਰਮਰ’ ਦੇ ਨਾਮ ਨਾਲ ਪਛਾਣ ਮਿਲੀ। ਅਮਰਜੀਤ ਦਾ ਭਰਾ ਤਾਂ ਸਰਕਾਰੀ ਅਧਿਆਪਕ ਬਣ ਗਿਆ ਪਰ ਅਮਰਜੀਤ ਹਾਲੇ ਵੀ ਖੇਤੀਬਾੜੀ ਕਰਦੀ ਹੈ।
ਅਮਰਜੀਤ ਖੇਤੀਬਾੜੀ ਦਾ ਸਾਰਾ ਕੰਮ ਖ਼ੁਦ ਸੰਭਾਲਦੀ ਹੈ।
(ਰਿਪੋਰਟ – ਕਮਲ ਸੈਣੀ, ਐਡਿਟ- ਸਦਫ਼ ਖ਼ਾਨ)