ਉਹ ਭੈਣ ਜਿਸਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਵੱਡੇ ਭਰਾ ਨੂੰ ਪੜ੍ਹਾਇਆ

ਵੀਡੀਓ ਕੈਪਸ਼ਨ, ਉਹ ਭੈਣ ਜਿਸਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਵੱਡੇ ਭਰਾ ਨੂੰ ਪੜ੍ਹਾਇਆ
ਪ੍ਰਕਾਸ਼ਿਤ

ਅੰਬਾਲਾ ਵਿੱਚ ਵੱਡੇ ਭਰਾ ਦੀ ਪੜ੍ਹਾਈ ਜਾਰੀ ਰੱਖਣ ਲਈ 17 ਸਾਲ ਦੀ ਉਮਰ ਤੋਂ ਹੀ ਅਮਰਜੀਤ ਟ੍ਰੈਕਟਰ ਚਲਾ ਰਹੀ ਹੈ।

ਖੇਤੀਬਾੜੀ ਕਰਦੀ ਅਮਰਜੀਤ ਕੌਰ ਨੂੰ ‘ਲੇਡੀ ਫਾਰਮਰ’ ਦੇ ਨਾਮ ਨਾਲ ਪਛਾਣ ਮਿਲੀ। ਅਮਰਜੀਤ ਦਾ ਭਰਾ ਤਾਂ ਸਰਕਾਰੀ ਅਧਿਆਪਕ ਬਣ ਗਿਆ ਪਰ ਅਮਰਜੀਤ ਹਾਲੇ ਵੀ ਖੇਤੀਬਾੜੀ ਕਰਦੀ ਹੈ।

ਅਮਰਜੀਤ ਖੇਤੀਬਾੜੀ ਦਾ ਸਾਰਾ ਕੰਮ ਖ਼ੁਦ ਸੰਭਾਲਦੀ ਹੈ।

(ਰਿਪੋਰਟ – ਕਮਲ ਸੈਣੀ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)