ਟੋਕੀਓ ਓਲੰਪਿਕ 2020:" ਮੀਰਾਬਾਈ ਚਾਨੂ ਨੂੰ ਕਿਹੜੀ ਫ਼ਿਲਮ ਨੇ ਓਲੰਪਿਕ ਲਈ ਪ੍ਰੇਰਿਆ ਸੀ
ਪ੍ਰਕਾਸ਼ਿਤ
ਟੋਕੀਓ ਓਲੰਪਿਕ ਦੇ ਪਹਿਲੇ ਦਿਨ ਭਾਰਤ ਦੀ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਜਿੱਤ ਲਿਆ।
ਉਨ੍ਹਾਂ ਨੇ 49 ਕਿੱਲੋਗ੍ਰਾਮ ਵਰਗ ਵਿੱਚ ਕੁੱਲ 202 ਕਿੱਲੋਗ੍ਰਾਮ ਭਾਰ ਚੁੱਕ ਕੇ ਮੈਡਲ ਜਿੱਤਿਆ।
ਸਾਲ 2017 ਵਿੱਚ ਜਦੋਂ ਮੀਰਾਬਾਈ ਚਾਨੂ ਵਿਸ਼ਵ ਚੈਂਪੀਅਨ ਬਣੀ ਸੀ ਉਦੋਂ ਬੀਬੀਸੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਸੀ। ਮੀਰਾਬਾਈ ਚਾਨੂ ਦੀ ਜਿੱਤ ’ਤੇ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ।