ਕਿਸਾਨ ਅੰਦੋਲਨ: ਸੰਸਦ ਨੂੰ ਘੇਰਣ ਦੇ ਪਲਾਨ ਬਾਰੇ ਰਾਕੇਸ਼ ਟਿਕੈਤ ਨੇ ਕੀ ਦੱਸਿਆ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ‘ਕਿਸਾਨ ਸੰਸਦ’ ਦੀ ਤਿਆਰੀ ਹੈ। ਰਾਕੇਸ਼ ਟਿਕੈਤ ਸਣੇ ਕਈ ਕਿਸਾਨ ਆਗੂ ਜੰਤਰ ਮੰਤਰ ਵੱਲ ਵੱਧ ਰਹੇ ਹਨ।
ਕਿਸਾਨ 22 ਜੁਲਾਈ ਤੋਂ 9 ਅਗਸਤ ਤੱਕ ਸੰਸਦ ਅੱਗੇ ‘ਕਿਸਾਨ ਸੰਸਦ’ ਲਗਾਉਣਗੇ। ਦਿੱਲੀ ਦੇ ਬਾਰਡਰਾਂ ਤੋਂ ਲੈ ਕੇ ਜੰਤਰ ਮੰਤਰ ਤੱਕ ਭਾਰੀ ਪੁਲਿਸ ਬਲ ਤਾਇਨਾਤ ਹੈ।
(ਐਡਿਟ - ਰਾਜਨ ਪਪਨੇਜਾ)