ਕੋਰੋਨਾਵਾਇਰਸ: ਆਕਸੀਜਨ ਦੀ ਘਾਟ ਨਾਲ ਕੋਈ ਮੌਤ ਨਾ ਹੋਣ ਦੇ ਮੋਦੀ ਸਰਕਾਰ ਦੇ ਦਾਅਵੇ ਬਾਰੇ ਕੀ ਬੋਲੇ ਪੰਜਾਬੀ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਿੱਲਤ ਦੇ ਅਸੀਂ ਕਈ ਮਾਮਲੇ ਵੇਖੇ। ਸੋਸ਼ਲ ਮੀਡੀਆ ’ਤੇ ਆਕਸੀਜਨ ਦੀ ਮੰਗ ਨੂੰ ਲੈ ਕੇ ਪੋਸਟਾਂ ਦਾ ਹੜ੍ਹ ਆ ਗਿਆ ਸੀ।
ਪਰ ਰਾਜ ਸਭਾ ’ਚ ਸਰਕਾਰ ਨੇ ਕਿਹਾ, “ਆਕਸੀਜਨ ਦੀ ਕਿੱਲਤ ਨਾਲ ਕਿਸੇ ਦੀ ਮੌਤ ਹੋਈ, ਸੂਬਿਆਂ ਤੋਂ ਅਜਿਹੀ ਸੂਚਨਾ ਨਹੀਂ ਮਿਲੀ”। ਸਰਕਾਰ ਦੇ ਇਸ ਬਿਆਨ ਦੀ ਲੋਕ ਅਲੋਚਨਾ ਕਰ ਰਹੇ ਹਨ।
ਰਿਪੋਰਟ- ਪ੍ਰਦੀਪ ਕੁਮਾਰ, ਗੁਰਮਿੰਦਰ ਗਰੇਵਾਲ, ਸੁਖਚਰਨ ਸਿੰਘ
ਐਡਿਟ- ਰਾਜਨ ਪਪਨੇਜਾ