ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨਮਾਜ਼ ਪੜ੍ਹ ਰਹੇ ਸਨ ਤਾਂ ਹੋਇਆ ਅਜਿਹਾ ਧਮਾਕਾ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਘਨੀ ਸਣੇ ਕਈ ਅਫ਼ਗਾਨ ਨੇਤਾ ਨਮਾਜ਼ ਪੜ੍ਹ ਰਹੇ ਸੀ ਜਦੋਂ ਅਚਾਨਕ ਰਾਕੇਟ ਦੇ ਧਮਾਕੇ ਸੁਣਾਈ ਦਿੱਤੇ।
ਧਮਾਕੇ ਦੀ ਇਸ ਆਵਾਜ਼ ਨਾਲ ਨਮਾਜ਼ ਪੜ੍ਹ ਰਹੇ ਸਾਰੇ ਲੋਕ ਅਚਾਨਕ ਹਿੱਲ ਗਏ।
ਇਹ ਸਭ ਸਰਕਾਰੀ ਮੀਡੀਆ ਦੇ ਲਾਈਵ ਪ੍ਰਸਾਰਣ ਵਿੱਚ ਕੈਦ ਹੋ ਗਿਆ।
ਧਮਾਕਿਆਂ ਦੇ ਬਾਵਜੂਦ ਉਨ੍ਹਾਂ ਨੇ ਨਮਾਜ਼ ਪੜ੍ਹਣਾ ਜਾਰੀ ਰੱਖਿਆ। ਹਮਲੇ ਦੀ ਹਾਲੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।