ਖੇਤੀ ਕਾਨੂੰਨ: ਵਾਇਰਲ ਵੀਡੀਓ ਵਾਲਾ 11 ਸਾਲਾਂ ਮੁੰਡਾ ਕਿਸਾਨ ਅੰਦੋਲਨ ਦਾ ਹਿੱਸਾ ਕਿਉਂ ਬਣਿਆ
ਪ੍ਰਕਾਸ਼ਿਤ
11 ਸਾਲ ਦੇ ਅਵੀਜੋਤ ਸਿੰਘ ਦੀ ਪੁਲਿਸ ਵੈਨ ਵਿੱਚ ਬੈਠੇ ਦੀ ਵੀਡੀਓ ਕਾਫੀ ਵਾਇਰਲ ਹੈ।
17 ਜੁਲਾਈ ਨੂੰ ਚੰਡੀਗੜ੍ਹ ਵਿੱਚ ਭਾਜਪਾ ਆਗੂ ਸੰਜੇ ਟੰਡਨ ਦੇ ਵਿਰੋਧ ਦੌਰਾਨ ਕਿਸਾਨਾਂ ਦੇ ਮੋਰਚੇ ਵਿੱਚ ਅਵੀਜੋਤ ਵੀ ਸ਼ਾਮਲ ਸਨ। ਖ਼ਬਰ ਅਵੀਜੋਤ ਨੂੰ ਹਿਰਾਸਤ ਵਿੱਚ ਲੈਣ ਦੀ ਉੱਡੀ ਤਾਂ ਵੀਡੀਓ ਵਾਇਰਲ ਹੋ ਗਿਆ।
ਪਰ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੱਚਾ ਖ਼ੁਦ ਪੁਲਿਸ ਵੈਨ ਵਿੱਚ ਆਇਆ ਸੀ।
ਅਵੀਜੋਤ ਨੇ ਬੀਬੀਸੀ ਨਾਲ ਗੱਲ ਕਰਦਿਆਂ ਉਸ ਦਿਨ ਦਾ ਪੂਰਾ ਵੇਰਵਾ ਦੱਸਿਆ।
ਰਿਪੋਰਟ- ਸੁਨੀਲ ਕਟਾਰੀਆ
ਐਡਿਟ- ਗੌਰਵ ਰਾਜਪੂਤ