ਟੋਕੀਓ ਓਲੰਪਿਕ: ਘੋੜਸਵਾਰ ਫੁਆਦ ਮਿਰਜ਼ਾ ਅਤੇ ਉਨ੍ਹਾਂ ਦੀ 2.5 ਕਰੋੜ ਦੀ ਘੋੜੀ ਦੀ ਜੋੜੀ ਕੀ ਕਮਾਲ ਦਿਖਾਏਗੀ
ਪ੍ਰਕਾਸ਼ਿਤ
ਪਿਛਲੇ 20 ਸਾਲਾਂ ਵਿੱਚ ਭਾਰਤ ਦੇ ਫੁਆਦ ਮਿਰਜ਼ਾ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਘੋੜਸਵਾਰ ਹਨ।
ਉਨ੍ਹਾਂ ਦਾ ਸਾਥ ਦੇਵੇਗੀ ਘੋੜੀ ਡੀਆਰਾ ਜਿਸ ਨੂੰ ਉਨ੍ਹਾਂ ਨੇ ਢਾਈ ਕਰੋੜ ਰੁਪਏ ਵਿੱਚ ਖਰੀਦਿਆ ਹੈ।
ਜ਼ਾਹਿਰ ਹੈ ਕਿ ਘੋੜਸਵਾਰੀ ਇਕ ਬਹੁਤ ਮਹਿੰਗੀ ਖੇਡ ਹੈ ਅਤੇ ਇਸ ਦੀਆਂ ਸਹੂਲਤਾਂ ਭਾਰਤ ਵਿਚ ਬਹੁਤ ਘੱਟ ਹਨ। ਘੋੜ ਸਵਾਰੀ ਓਲੰਪਿਕ ਦੀ ਵਿਲੱਖਣ ਖੇਡ ਹੈ ਜਿਸ ਵਿਚ ਮਨੁੱਖਾਂ ਅਤੇ ਜਾਨਵਰਾਂ ਦੀ ਇਕ ਟੀਮ ਮਿਲਕੇ ਮੈਦਾਨ ਵਿਚ ਇਕੱਤਰ ਹੁੰਦੀ ਹੈ।
ਰਿਪੋਰਟ - ਵੰਦਨਾ
ਐਡਿਟ - ਪ੍ਰੇਮ ਭੂਮੀਨਾਥਨ