ਟੋਕੀਓ ਓਲੰਪਿਕ 2020: ਬੀਬੀਸੀ ਦੀ ਟੀਮ ਨੂੰ ਜਪਾਨ ਦੀ ਫਲਾਈਟ ਫੜ੍ਹਨ ਤੋਂ ਪਹਿਲਾਂ 7 ਦਿਨ ਕੋਰੋਨਾ ਟੈਸਟ ਕਰਵਾਉਣੇ ਪਏ
ਪ੍ਰਕਾਸ਼ਿਤ
ਕੁਝ ਹੀ ਦਿਨਾਂ ਵਿੱਚ ਓਲੰਪਿਕਸ ਸ਼ੁਰੂ ਹੋਣ ਵਾਲੇ ਹਨ। ਓਲੰਪਿਕ ਖੇਡਾਂ ਇਸ ਵਾਲੇ ਜਪਾਨ ਦੇ ਟੋਕੀਓ ਵਿੱਚ ਹੋਣਗੀਆਂ। ਬੀਬੀਸੀ ਦੇ ਦੋ ਰਿਪੋਰਟਰ ਵੀ ਇਸਦੀ ਕਵਰੇਜ ਲਈ ਟੋਕੀਓ ਪੁੱਜੇ ਹਨ। ਪਰ ਕੋਰੋਨਾ ਦੇ ਇਸ ਦੌਰ ਵਿੱਚ ਟੀਮ ਨੂੰ ਭਾਰਤ ਅਤੇ ਫਿਰ ਜਪਾਨ ਜਾ ਕੇ ਕਿਹੜੇ-ਕਿਹੜੇ ਪੜਾਆਂ ਵਿੱਚੋਂ ਲੰਘਣਾ ਪਿਆ। ਵੇਖੋ ਦਿੱਲੀ ਤੋਂ ਟੋਕੀਓ ਤੱਕ ਦਾ ਸਫ਼ਰ।
ਰਿਪੋਰਟ- ਅਰਵਿੰਦ ਛਾਬੜਾ, ਜਾਨ੍ਹਵੀ ਮੂਲੇ