ਅਫ਼ਗਾਨਿਸਤਾਨ ’ਚ ਤਾਲਿਬਾਨ ਤੇ ਫੌਜਾਂ ਦੇ ਟਾਕਰੇ ਵਿਚਾਲੇ ਉਜਾੜੇ ਦੀ ਪੀੜ
ਪ੍ਰਕਾਸ਼ਿਤ
ਅਫ਼ਗਾਨ ਫੌਜਾਂ ਤੇ ਤਾਲਿਬਾਨ ਦੀ ਲੜਾਈ ਵਿੱਚ ਫਸੇ ਲੋਕ ਗੋਲੀਆਂ ਤੇ ਬੰਬਾਂ ਤੋਂ ਭੱਜ ਰਹੇ ਹਨ।
ਨਾਟੋ ਤੇ ਅਮਰੀਕਾ ਫੌਜਾਂ ਅਫ਼ਗਾਨਿਸਤਾਨ ਤੋਂ ਜਾ ਰਹੀਆਂ ਹਨ ਤੇ ਹਿੰਸਾ ਵੱਧ ਰਹੀ ਹੈ, ਹਜ਼ਾਰਾਂ ਲੋਕ ਉੱਜੜ ਗਏ ਹਨ।
ਨਾਜ਼ ਬੀਬੀ ਨੇ ਪਤੀ ਸਣੇ ਚਾਰ ਪੁੱਤਰ ਗੁਆ ਦਿੱਤੇ ਤੇ ਬਨਫ਼ਸ਼ਾ ਬੀਬੀ ਦੇ ਤਿੰਨੇ ਪੁੱਤਰ ਮਾਰੇ ਗਏ।