ਟੋਕੀਓ ਓਲੰਪਿਕ: ਸ਼ਾਟ ਪੁੱਟ ਵਾਲੇ ਤੇਜਿੰਦਰ ਦੀ ਕਿਹੋ ਜਿਹੀ ਤਿਆਰੀ ਹੈ
ਪ੍ਰਕਾਸ਼ਿਤ
ਸ਼ਾਟ ਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ ਟੋਕੀਓ ਓਲੰਪਿਕਸ ਲਈ ਕੁਆਲੀਫ਼ਾਈ ਕਰ ਲਿਆ ਹੈ। 2018 ਦੀਆਂ ਏਸ਼ੀਆਈ ਖੇਡਾਂ ਵਿੱਚ ਤੇਜਿੰਦਰਪਾਲ ਨੇ ਸੋਨ ਤਮਗਾ ਜਿੱਤਿਆ ਸੀ।
ਓਲੰਪਿਕਸ ਵਿੱਚ ਕੁਆਲੀਫ਼ਾਈ ਕਰਨ ਲਈ ਤੇਜਿੰਦਰਪਾਲ ਨੇ ਆਪਣਾ ਹੀ ਏਸ਼ੀਆਈ ਖੇਡਾਂ ਦਾ ਰਿਕਾਰਡ ਤੋੜਿਆ ਹੈ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ- ਗੁਲਸ਼ਨ ਕੁਮਾਰ)