ਖੇਤੀ ਕਾਨੂੰਨ: ਬੈਰੀਕੇਡ ਤੋੜ ਅੱਗੇ ਵਧੇ ਕਿਸਾਨ, ਕਿਸਾਨਾਂ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਹੋਣ ਦਾ ਹੋ ਰਿਹਾ ਵਿਰੋਧ
ਪ੍ਰਕਾਸ਼ਿਤ
ਸਿਰਸਾ ਵਿੱਚ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਸਟੇਡੀਅਮ ਪਹੁੰਚ ਗਏ ਹਨ, ਹਾਲਾਂਕਿ ਰੈਲੀ ਵਾਲੀ ਥਾਂ 'ਤੇ ਕਿਸਾਨ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਕਿਸਾਨਾਂ ‘ਤੇ ਦਰਜ ਦੇਸ਼ ਧ੍ਰੋਹ ਦੇ ਮੁਕਦਮੇ ਅਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਰੱਖੀ ਗਈ ਹੈ।
ਹਰਿਆਣਾ ਤੋਂ ਇਲਾਵਾ ਪੰਜਾਬ ਤੇ ਰਾਜਸਥਾਨ ਤੋਂ ਵੀ ਕਿਸਾਨ ਆ ਰਹੇ ਹਨ।
(ਰਿਪੋਰਟ- ਪ੍ਰਭੂ ਦਿਆਲ)