ਅਮੂਲ ਕੰਪਨੀ ਤੋਂ ਮੁਸਲਮਾਨ ਮੁਲਾਜ਼ਮਾਂ ਨੂੰ ਕੱਢੇ ਜਾਣ ਦੇ ਦਾਅਵੇ ਦੀ ਸੱਚਾਈ
ਪ੍ਰਕਾਸ਼ਿਤ
ਟਵਿੱਟਰ, ਫੇਸਬੁੱਕ, ਵਟਸਐਪ ਜ਼ਰੀਏ ਇਨ੍ਹਾਂ ਦਿਨੀਂ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਕਿਹਾ ਇਹ ਜਾ ਰਿਹਾ ਹੈ ਕਿ ਜੇਅਰੀ ਕੰਪਨੀ ਅਮੂਲ ਨੇ ਆਪਣੇ ਕੋਲ ਕੰਮ ਕਰਨ ਵਾਲੇ ਮੁਸਲਮਾਨ ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ। ਇਸ ਦਾਅਵੇ ਦੀ ਪੜਤਾਲ ਬੀਬੀਸੀ ਨੇ ਕੀਤੀ ਹੈ।
ਰਿਪੋਰਟ- ਕੀਰਤੀ ਦੂਬੇ
ਐਡਿਟ- ਮਨੀਸ਼ ਜਾਲੂਈ