ਜਪਾਨ ਵਿੱਚ ਇਹ ਸ਼ਖਸ ਲੋਕਾਂ ਨੂੰ 'ਭੂਤਵਾੜੇ' ਵੇਚਦਾ ਹੈ ਉਹ ਵੀ ਡਿਸਕਾਊਂਟ 'ਤੇ
ਪ੍ਰਕਾਸ਼ਿਤ
ਜਪਾਨ ਇੱਕ ਅਜਿਹਾ ਮੁਲਕ ਹੈ ਜਿੱਥੇ ਬਹੁਤੇ ਲੋਕ ਭੂਤਾਂ ਵਿੱਚ ਵਿਸ਼ਵਾਸ ਕਰਦੇ ਹਨ। ਅਕੀਰਾ ਸਾਲ 2014 ਤੋਂ ਲੋਕਾਂ ਨੂੰ ‘ਭੂਤੀਆ ਘਰ’ ਵੇਚ ਰਹੇ ਹਨ ਅਤੇ 500 ਅਜਿਹੇ ਘਰਾਂ ਦੇ ਸੌਦੇ ਕਰ ਚੁੱਕੇ ਹਨ।